ਹਰਜਿੰਦਰ ਸਿੰਘ ਧਾਮੀ 118 ਵੋਟਾਂ ਨਾਲ ਤੀਸਰੀ ਵਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਵਿਰੋਧੀ ਧਿਰ ਦੇ ਉਮੀਦਰਵਾਰ ਸੰਤ ਬਲਵੀਰ ਸਿੰਘ ਘੁਣਸ ਨੂੰ ਸਿਰਫ਼ 17 ਵੋਟਾਂ ਮਿਲੀਆਂ।