एडिट करेंएडिट करें
होमविविध568 ਮਿਲਿਅਨ ਡਾਲਰ ਦੀ ਹੋ ਜਾਏਗੀ ਭਾਰਤੀ ਆਨਲਾਈਨ ਗੇਮਿੰਗ ਇੰਡਸਟਰੀ
विविध

568 ਮਿਲਿਅਨ ਡਾਲਰ ਦੀ ਹੋ ਜਾਏਗੀ ਭਾਰਤੀ ਆਨਲਾਈਨ ਗੇਮਿੰਗ ਇੰਡਸਟਰੀ

संपादकीय टीम 10 नवंबर 2023 को 04:08 pm बजे
0 views

ਗੂਗਲ ਦੀ ਇੰਡਸਟਰੀ ਰਿਪੋਰਟ ਅਤੇ ਵੈਨਚਰ ਕੈਪੀਟਲ ਫਰਮ ਲੂਮੀਕਾਈ ਦੀ ਰਿਪੋਰਟ ਅਨੁਸਾਰ ਫਾਈਨੈਸ਼ੀਅਲ ਸਾਲ 2023 ਦੇ ਅੰਤ ਤੱਕ ਭਾਰਤੀ ਗੇਮਿੰਗ ਇੰਡਸਟਰੀ 568 ਮਿਲਿਅਨ ਡਾਲਰ ਦੀ ਹੋ ਜਾਏਗੀ। ਇਹ ਵਾਧਾ ਪ੍ਰਤੀ ਯੂਜ਼ਰ ਲਗਭਗ 1600 ਰੁਪਏ ਪਹੁੰਚੇਗਾ।  ਆਨਲਾਈਨ ਗੇਮਿੰਗ ਇੰਡਸਟਰੀ ਦਾ ਬਹੁਤਾ ਰੈਵਨਿਊ ਇਸ਼ਤਿਹਾਰ ਅਤੇ ਗੇਮ ਵਿਚਲੀਆ ਚੀਜ਼ਾਂ ਦੀ ਖਰੀਦ ਉਪਰ ਨਿਰਭਰ ਹੈ। UPI ਦੀ ਜਿਆਦਾ ਵਰਤੋਂ ਅਤੇ ਆਸਾਨ ਅਦਾਇਗੀ ਨੇ ਰੈਵਨਿਊ ਵਿਚ ਤੇਜ਼ੀ ਨਾਲ ਵਾਧਾ ਕੀਤਾ ਹੈ।