एडिट करेंएडिट करेंविविध
ਪ੍ਰਦੂਸ਼ਣ ਕਾਰਨ ਦਿੱਲੀ ਦੇ ਸਕੂਲ 9 ਨਵੰਬਰ ਤੋਂ ਬੰਦ
संपादकीय टीम 9 नवंबर 2023 को 10:30 am बजे
0 views
ਦਿੱਲੀ ਸਰਕਾਰ ਨੇ ਹਵਾ ਵਿਚ ਪ੍ਰਦੂਸ਼ਣ ਵੱਧਣ ਕਾਰਨ ਫੈਸਲਾ ਲਿਆ ਹੈ ਕਿ ਸਰਦੀਆਂ ਦੀ ਛੁੱਟੀਆਂ ਮਿੱਥੀ ਤਰੀਕ ਤੋਂ ਪਹਿਲਾਂ ਹੀ 9 ਨਵੰਬਰ ਤੋਂ 18 ਨਵੰਬਰ ਤੱਕ ਕਰਨ ਦਾ ਫੈਸਲਾ ਲਿਆ ਹੈ। AIR QUALITY INDEX ਪਿਛਲੇ ਦਿਨਾਂ ਮੁਕਾਬਲੇ ਦਿੱਲੀ ਵਿਚ ਪ੍ਰਦੂਸ਼ਣ ਬੁੱਧਵਾਰ ਨੂੰ ਖ਼ਤਰਨਾਕ ਸਤੱਰ ਤੇ ਪਹੁੰਚ ਗਿਆ।