एडिट करेंएडिट करेंमनोरंजन
ਮਾਡਰਨ ਅਤੇ ਕੰਟੈਪੋਰੇਰੀ ਸਾਊਥ ਏਸ਼ੀਅਨ ਆਰਟ ਓਕਸ਼ਨ
संपादकीय टीम 6 नवंबर 2023 को 09:19 am बजे
0 views
ਸੁਦਬੀ ਦੀ ਲੰਡਨ ਵਿਚ ਹੋਈ ਮਾਡਰਨ ਅਤੇ ਕੰਟੈਪੋਰੇਰੀ ਸਾਊਥ ਏਸ਼ੀਅਨ ਆਰਟ ਓਕਸ਼ਨ ਵਿਚ ਮਨਜੀਤ ਬਾਬਾ ਦੀ Untitled ਪੇਟਿੰਗ ਲਗਪਗ 20 ਕਰੋੜ ਰੁਪਏ ਵਿਚ ਖਰੀਦੀ ਗਈ। ਇਹ ਪੇਟਿੰਗ ਮਨਜੀਤ ਬਾਵਾ ਨੇ 1995 ਵਿਚ ਆਪਣੀ ਮੌਤ ਤੋਂ ਤਕਰੀਬਨ 10 ਸਾਲ ਪਹਿਲਾਂ ਬਣਾਈ ਸੀ।